ਖਿੜ੍ਹ ਖਿੜ੍ਹ ਹੱਸੇ –
ਗੁਲਾਨਾਰੀ ਪੱਗ ਦਾ ਰੰਗ ਚੋਇਆ 
ਚਿਹਰਾ ਮਾਹੀ ਦਾ

ਵਿੱਕੀ ਸੰਧੂ