ਦੋ ਰੰਗ ਮਿਲਾਏ
ਕਲਾਕਾਰ ਬੁਰਸ਼ ਨਾਲ 
-ਬੱਦਲ ਘੁਲ ਰਿਹਾ

ਰਾਜਿੰਦਰ ਸਿੰਘ ਘੁੱਮਣ