ਖੁੱਲ੍ਹਾਖੁੱਲ੍ਹਾ ਸਮੁੰਦਰ
ਪਾਣੀ ‘ਚ ਉਤਰ ਆਈ
ਪੁੰਨਿਆ ਦੀ ਰਾਤ

ਗੁਰਵਿੰਦਰ ਸਿੰਘ ਸਿੱਧੂ