ਭਾਦੋ ਦਾ ਗੁੰਮ
ਅੰਬਰ ਛਾਈ ਤਿੱਤਰ ਖੰਭੀ
ਕਿਸਾਨ ਉਡੀਕੇ ਮੀਹ

ਪੁਸ਼ਪਿੰਦਰ ਸਿੰਘ ਪੰਛੀ