ਆਲ੍ਹਣੇ `ਚੋਂ ਡਿਗਿਆ
ਕਾਂ ਤੋਂ ਜਾਨ ਬਚਾਉਂਦਾ
ਚਿੜੀ ਦਾ ਬੋਟ

ਸੈਮ ਬਾਜਵਾ