ਧੁੱਪ ਨਿਕਲੀ
ਪੱਤੇ ਵਿਚ ਲੁਕੀ
ਬਾਰਿਸ਼ ਦੀ ਬੂੰਦ

ਦਵਿੰਦਰ ਪਾਠਕ ‘ਰੂਬਲ’