ਬਿਜਲੀ ਦੀ ਲਿਸਕ 
ਬੱਚਾ ਡਰਿਆ ਸੁਣ 
ਬੱਦਲਾਂ ਦੀ ਗੜਗੜਾਹਟ

ਧਰਮਿੰਦਰ ਸਿੰਘ ਭੰਗੂ