ਹੁੰਮਸੀ ਰਾਤ
ਦਾਦੀ ਝੱਲੇ ਪੱਖੀ
ਨਾਲੇ ਸੁਣਾਵੇ ਬਾਤ

ਤੇਜੀ ਬੇਨੀਪਾਲ