ਸਵੇਰ ਦੀ ਚਮਕ 
ਮਜਦੂਰ ਦੀਆਂ ਅੱਖਾਂ ‘ਚ 
ਪੋਸਤ ਦਾ ਫੁੱਲ

morning shine
in a laborer’s eyes
poppy flower

ਰਣਜੀਤ ਸਿੰਘ ਸਰਾ