ਬੇਮੌਸਮੀ ਬਰਸਾਤ-
ਕੈਨਵਸ ‘ਤੇ ਨਿਖਾਰੇ
ਫਸਲਾਂ ਦਾ ਰੰਗ

بے موسمی برسات-
کینوس ‘تے نکھارے
فصلاں دا رنگ

ਨਿਰਮਲ ਬਰਾੜ