ਸਿਖਰ ਦੁਪਹਿਰ
ਪੈਰਾਂ ਉਤੇ,ਮੇਰਾ ਪ੍ਰਛਾਂਵਾਂ
ਮੇਰੇ ਨਾਲ ਚੱਲੇ

ਕਮਲਜੀਤ ਮਾਂਗਟ