ਬੁਢਾਪਾ ਪੈਨਸ਼ਨ ਦਫਤਰ
ਤਿੜਕੇ ਫਰਸ਼ ਤੇ
ਲਾਠੀਆਂ ਦੀ ਠੱਕ ਠੱਕ

ਪ੍ਰੇਮ ਮੈਨਨ