ਉੱਡਦੇ ਬਰਫ਼ ਫੰਬੇ –
ਹਥੇਲੀਆਂ ‘ਚ ਘੁੱਟਿਆ ਉਸਦਾ
ਹਵਾ ਪਿਆਜ਼ੀ ਚਿਹਰਾ

ਹਰਵਿੰਦਰ ਧਾਲੀਵਾਲ