ਸਲ੍ਹਾਬੀ ਕੰਧ 
ਨਹੁੰ ਨਾਲ ਖੂਰਚ ਕੇ ਲਿਖਿਆ 
ਉਸ ਦਾ ਨਾਮ

ਗੁਰਵਿੰਦਰ ਸਿੰਘ ਸਿੱਧੂ