ਮੂਹਲ਼ੇਧਾਰ ਮੀਂਹ –
ਗੁਰੂਦਵਾਰੇ ਦੇ ਹਾਲ ‘ਚ
ਕੀਤੀ ਅਦਾ ਨਮਾਜ

ਕੁਲਜੀਤ ਮਾਨ