ਸਾਰਾ ਟੱਬਰ ਖੁੱਸ਼
ਮੰਜੇ ਦੀ ਬਾਹੀ ਛੱਡ
ਤੁਰਿਆ ਬੱਚਾ

ਲਵਤਾਰ ਸਿੰਘ