ਭਾਦੋਂ ਦੀ ਦੁਪਹਿਰ 
ਵਿੰਡਚਾਈਮ ਤੇ ਗੱਜਦੇ ਬੱਦਲ ਦੀ 
ਇੱਕੋ ਤਾਲ 

August noon
rhythmic cloud thundering
and wind chime tinkles

ਰਣਜੀਤ ਸਿੰਘ ਸਰਾ