ਸਿੱਲ੍ਹੇ ਪੁਰੇ ਦੇ ਬੁੱਲੇ 
ਵਿੰਡਚਾਈਮ ਦੇ ਟੁਣਕੇ ਲੈ ਗਏ 
ਸੁਰਤ ਸਮੁੰਦਰਾਂ ਪਾਰ 

dump easterly wind
my consciousness is across the oceans
riding wind-chime tinkles

ਰਣਜੀਤ ਸਿੰਘ ਸਰਾ