ਸਲੇਟੀ ਰੰਗੇ ਬਦਲ 
ਕਾਲੀ ਰਾਤ ਵਿਚ ਟਿਮਟਿਮਾਇਆ
ਸਫੇਦੇ ਲਾਗੇ ਜੁਗਨੂੰ 

ਮਨਦੀਪ ਮਾਨ