ਐਂਟੀਕ ਪੀਸ
ਪਿੱਤਲ ਦਾ ਛੰਨਾਂ
ਚੇਤੇ ਆਈ ਮਾਂ

ਕਮਲ ਸੇਖੋਂ