ਭਾਦੋਂ ਦੀ ਦੁਪਿਹਰ- 
ਕਪਾਹ ਦੇ ਖੇਤ ‘ਚ ਉੱਡੀਆਂ 
ਰੰਗਬਿਰੰਗੀਆਂ ਚੁੰਨੀਆਂ

ਗੁਰਮੁਖ ਭੰਦੋਹਲ ਰਾਈਏਵਾਲ