ਪੁਰਾਤਨ ਕੰਧ- ਚਿੱਤਰ
´ਤੇ ਕੂਚੀ ਫੇਰ ਲਿਖਿਆ 
ਜਨਰਲ ਸਟੋਰ

ਨਿਰਮਲ ਸਿੰਘ ਧੌਂਸੀ