ਤ੍ਰਖਾਣ ਕੋਲ ਬੈਠਾ
ਛੋਟਾ ਜਿਹਾ ਬੱਚਾ
ਘੜਾਵੇ ਗੁੱਲੀ ਡੰਡਾ

ਕਮਲਜੀਤ ਮਾਂਗਟ