ਸੀਨੇ ਲਾਇਆ
ਪ੍ਰਦੇਸੀ ਪੁੱਤ ਦਾ ਖ਼ਤ
ਚੁੰਮਕੇ ਮਾਂ ਨੇ

ਕਮਲ ਸੇਖੋਂ