ਤਨਹਾ ਰਾਤ –
ਜੇ ਕਿਤੇ ਉਹ ਕਿਰਲੀ ਖਾ ਗਈ 
ਇਹ ਆਖਰੀ ਮੱਛਰ

ਸੁਰਮੀਤ ਮਾਵੀ