ਅੱਖੀਂ ਪਰਛਾਵਾਂ
ਹੰਝੂਆਂ ਕੀਤਾ ਮੱਧ੍ਹਮ 
ਆਖਰੀ ਮੁਲਾਕਾਤ

ਪਰਮਿੰਦਰ ਜੱਸਲ