ਠੰਢੀ ਹਵਾ ~
ਖੁਸ਼ਕ ਵਾਲਾਂ ਚ’ ਅੱਟਕੀਆਂ
ਬਾਰਿਸ਼ ਦੀਆਂ ਬੂੰਦਾਂ

ਜਸਪ੍ਰੀਤ ਕੌਰ ਪਰਹਾਰ