ਲਵੇ ਦੀ ਧੁੱਪ- 
ਬੇਬੇ ਪੀਹਣ ਸੁੱਕਣਾ ਪਾਇਆ 
ਜੋੜਾ ਘੁੱਗੀਆ ਦਾ ਆਇਆ

ਰਘਬੀਰ ਦੇਵਗਨ