ਧਾਰਮਿਕ ਸਥਾਨ ਦੀ ਕੰਧ 
ਬੀਬੀਆਂ ਵਾਲੇ ਪਾਸੇ ਲਿਖਿਆ 
ਚੁੱਪ ਦਾ ਦਾਨ ਬਖਸ਼ੋ ਜੀ

ਸੁਰਿੰਦਰ ਸਪੇਰਾ