ਬੱਦਲ ਗਰਜਣ
ਗੋਰੇ ਮੁੱਖ ਤੇ ਡਿਗਣ
ਮੀਂਹ ਦੀਆਂ ਕਣੀਆਂ

ਹਰਿੰਦਰ ਅਨਜਾਣ