ਤਾਕੀ ਖੁੱਲੀ
ਭਾਦੋਂ ਦੀ ਸ਼ਾਤ ਰਾਤ-
ਹੱਥਾਂ ‘ਚ ਬੱਤੇ
ਚੀਕਾਂ ਮਾਰੇ ਮਡੀਰ
ਕਰੀਕ ਕਿਨਾਰੇ

ਸੁਵੇਗ ਦਿਓਲ