ਰੁਮਕਦੀ ਠੰਡੀ ਹਵਾ-
ਵਗਦੀ ਨਦੀ
ਤੈਰਦਾ ਇੱਕ ਤੀਲਾ

cool breeze-
river streams
along rides a straw

ਧੀਦੋ ਗਿੱਲ