ਮੱਕੜੀ ਦਾ ਜਾਲਾ
ਪੁਰੇ ਦੀ ਵਾ ਨਾਲ ਹਿੱਲੇ
ਫੁੱਲ ਦੀ ਖ਼ੁਸਬੂ

ਤੇਜੀ ਬੇਨੀਪਾਲ