ਹਵਾ ਦਾ ਬੁੱਲ੍ਹਾਂ
ਉੱਡਦੇ ਕਬੂਤਰ ਵੱਲ ਜਾਵੇ
ਡਿੱਗਿਆ ਖੰਬ

ਪ੍ਰੇਮ ਮੈਨਨ