ਗਾਰੇ ਦੀ ਚਨਾਈ
ਆਪਣਾ ਘਰ ਢੋਹੁਦਿਆ
ਕੀੜੀ ਦੀ ਖੁੱਡ ਢਾਈ

ਰਾਜਿੰਦਰ ਸਿੰਘ ਘੁੱਮਣ