ਕਿਣਮਿਣ ਕਣੀਆਂ –
ਘਰ ਦੇ ਵਿਹੜੇ ‘ਚ ਫੈਲੀ 
ਗੁਲਗੁਲਿਆਂ ਦੀ ਖ਼ੁਸ਼ਬੂ

ਸੰਜੇ ਸਨਨ