ਭਰੇ ਨੈਣ
ਖਾਲੀ ਹੱਥ ਹਿਲੌਂਦੀ
ਆਖੇ ਅਲਵਿਦਾ

ਹਰਿੰਦਰ ਅਨਜਾਣ