ਤੁਰੀ ਰੇਲ ਗੱਡੀ-
ਅਫਗਾਨੀ ਔਰਤ, ਭਰਿਆ ਲੰਬਾ ਹਾਉੱਕਾ
ਹੱਥ ਛਾਤੀ ਤੇ

The rail coach steams off-
an Afghan woman sighs deep
her hand on chest

ਧੀਦੋ ਗਿੱਲ