ਖੁੱਲਾ ਵਿਹੜਾ –
ਬੱਦਲ ਦੇ ਟੋਟੇ ਨੇ ਢੱਕਿਆ
ਅੱਧਾ ਸਪਤਰਿਸ਼ੀ

ਅਮਨਪ੍ਰੀਤ ਪੰਨੂ