ਛਿਪਦਾ ਸੂਰਜ –
ਪੈਂਦੀ ਪੱਤਣ ਉੱਤੇ 
ਸੰਧੂਰੀ ਰੋਸ਼ਨੀ

ਬੰਟੀ ਵਾਲੀਆ