ਮਾਂ ਹਾਰਟ ਦੇ ਮਰੀਜ ਹੋਣ ਕਾਰਣ ਬੀਮਾਰ ਰਹਿੰਦੇ ਹੈ ਅਕਸਰ ਖਾਂਸੀ ਵੀ ਰਹਿੰਦੀ ਹੈ…ਘਰ ਦੇ ਵਿਹੜੇ ਚ ਦੋ ਰੁੱਖ ਸੀ ਜਿਆਦਾ ਤਾਂ ਨੀ ਫਿਰ ਵੀ ਛਾਂ ਰਹਿੰਦੀ ਸੀ ਇਸ ਵਾਰ ਘਰ ਗਿਆ ਦੇਖਿਆ ਇਕ ਰੁੱਖ ਨਹੀ ਸੀ ..

ਦੇਖ ਰਿਹਾ
ਖੰਘਦੀ ਮਾਂ
ਘਟਦੀ ਛਾਂ

ਬਲਵਿੰਦਰ ਸਿੰਘ