ਜੇਠਾ ਵੀਰਵਾਰ –
ਪੀਰਾਂ ਦੀ ਮਜ਼ਾਰ ਦੁਆਲੇ 
ਧੂੰਏ ਦੇ ਲੱਛੇਦਾਰ ਗੁੱਛੇ

ਸੰਜੇ ਸਨਨ