ਜਲ-ਧਾਰਾ
ਮਲਾਹ ਵੇਖੇ ਕਾਲੇ ਬੱਦਲ
ਕੰਢਿਆਂ ਵਿਚਾਲੇ ਫੈਲੇ

ਕੁਲਜੀਤ ਮਾਨ