ਜੇਠ ਦੀ ਦੁਪਹਿਰ…
ਨੀਮ ਸਲੇਟੀ ਬੱਦਲੀ ਓਹਲੇ
ਸੂਰਜ ਦੀ ਕੰਨੀ

ਗੁਰਮੀਤ ਸੰਧੂ