ਪੱਤਝੜ ਦੀ ਰੁੱਤ
ਬਗੀਚੇ ਦੇ ਨੁੱਕਰੇ
ਖਿੜਿਆ ਇਕ ਫੁੱਲ

ਸਰਦਾਰ ਧਾਮੀ