ਭਾਦੋਂ ਦੀ ਫੁਹਾਰ –
ਚਲਦੀ ਕਾਰ ਚੋਂ ਦਿਤੀ 
ਬੱਚੀ ਨੇ ਮੁਸਕਾਨ

ਸਰਬਜੀਤ ਸਿੰਘ ਖਹਿਰਾ