ਜਮੁਨਾ ਦਾ ਕੰਢਾ –
ਬੱਦਲਾਂ ਸੰਗ ਹਿੱਲਿਆ ਪਾਣੀ ‘ਚ
ਤਾਜ ਦਾ ਪਰਛਾਵਾਂ

ਬੰਟੀ ਵਾਲੀਆ