ਹੁੰਮਸ ਭਰੀ ਦੁਪਹਿਰ –
ਮੇਰੀ ਖਿੜਕੀ ਅੰਦਰ ਲੰਘ ਆਇਆ 
ਸਫੈਦੇ ਦਾ ਪਰਛਾਂਵਾਂ

humid afternoon –
the shadow of eucalyptus enters
my open window
ਸੁਰਮੀਤ ਮਾਵੀ