ਪੰਛੀ ਦੀ ਬਿੱਠ-
ਪਹਾੜ ‘ਚ ਤਰੇੜ ਪਾਈ
ਪਿੱਪਲ ਦੀਆ ਜੜ੍ਹਾਂ

ਰਾਜਿੰਦਰ ਸਿੰਘ ਘੁੱਮਣ