ਮਦਾਰੀ ਹੱਥ ਡਮਰੂ–
ਟੀਨ ਦੀ ਛੱਤ ਤੇ ਵਰ੍ਹਿਆ 
ਇੱਕ ਛੜਾਕਾ

ਜਗਰਾਜ ਸਿੰਘ ਨਾਰਵੇ